ਸੁਖਵਿੰਦਰ ਅੰਮ੍ਰਿਤ ਦੇ ਕਾਵਿ—ਸੰਗ੍ਰਹਿ ‘ਕਣੀਆਂ’ ਦਾ ਨਾਰੀਵਾਦੀ ਪਰਿਪੇਖ

swaranjit Sarao

Abstract


ਨਾਰੀਵਾਦ ਅੰਗਰੇਜ਼ੀ ਸ਼ਬਦ Feminism ਦਾ ਪਰਿਆਇਵਾਚੀ ਹੈ Feminism ਸ਼ਬਦ Latin ਦੇ Femina (Women) ਤੋਂ ਬਣਿਆ ਹੈ ਜਿਸ ਦਾ ਮੂਲ ਅਰਥ ਹੈ : ‘ਔਰਤਾਂ ਦਾ ਗੁਣ ਰੱਖਣਾ’1 ‘ਨੈਸ਼ਨਲ ਅਮਰੀਕਨ ਵੋਮੈਨ ਸਫਰੇਜ਼ ਐਸੋਸ਼ੀਏਸ਼ਨ’ ਦੀ ਨੇਤਾ ਕੈਰੀ ਚੇਪਮੈਨ ਕੈਟ ਨੇ 1914 ਵਿਚ ਨਾਰੀਵਾਦ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ, “ਨਾਰੀਵਾਦ ਔਰਤਾਂ ਅਤੇ ਮਨੁੱਖੀ ਆਜ਼ਾਦੀ ਵਿਚਕਾਰ ਕਾਨੂੰਨ ਅਤੇ ਰੀਤੀ—ਰਿਵਾਜ਼ਾਂ ਦੀਆਂ ਬਨਾਵਟੀ ਰੋਕਾਂ ਵਿਰੁੱਧ ਸੰਸਾਰ ਪੱਧਰ ਦਾ ਵਿਦਰੋਹ ਹੈ।’’2 ਇਸ ਤਰ੍ਹਾਂ ਨਾਰੀਵਾਦ ਦਾ ਭਾਵ ਲਿੰਗ ਦੇ ਆਧਾਰ ਤੇ ਰਾਜਨੀਤਿਕ, ਆਰਥਿਕ ਅਤੇ ਸਮਾਜਕ ਸਮਾਨਤਾ ਤੋਂ ਹੈ। ਇਹ ਔਰਤਾਂ ਦੇ ਅਧਿਕਾਰਾਂ ਅਤੇ ਹਿੱਤਾਂ ਪ੍ਰਤੀ ਭੇਦ—ਭਾਵ ਰੱਖਣ ਵਾਲੀਆਂ ਪਾਬੰਦੀਆਂ ਨੂੰ ਖਤਮ ਕਰਨ ਲਈ ਚਲਾਈ ਗਈ ਸੰਗਠਿਤ ਗਤੀਵਿਧੀ ਹੈ।


Full Text:

PDF

References


ਡਾ. ਹਰਪ੍ਰੀਤ ਕੌਰ, ਨਾਰੀਵਾਦ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2003, ਪੰਨਾ 22

ਇੰਦਰਜੀਤ ਕੌਰ, ਨਾਰੀਵਾਦੀ—ਸੰਵੇਦਨਾ ਅਤੇ ਦਲੀਪ ਕੌਰ ਟਿਵਾਣਾ ਦਾ ਗਲਪ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ 22

ਸਾਰਿਕਾ, ਆਧੁਨਿਕ ਪੰਜਾਬੀ ਕਾਵਿ ਦੀ ਨਾਰੀਵਾਦੀ ਚੇਤਨਾ (ਅਪ੍ਰਕਾਸ਼ਿਤ ਪੀ—ਐਚ. ਡੀ. ਖੋਜ—ਪ੍ਰਬੰਧ), ਦਿੱਲੀ ਯੂਨੀਵਰਸਿਟੀ, ਦਿੱਲੀ, 2002, ਪੰਨਾ 32

ਸੁਖਵਿੰਦਰ ਅੰਮ੍ਰਿਤ, ਕਣੀਆਂ (ਕਾਵਿ—ਸੰਗ੍ਰਹਿ), ਲਾਹੌਰ ਬੁੱਕ ਸ਼ਾਪ, ਲੁਧਿਆਣਾ, ਦਸੰਬਰ 2000, ਪੰਨਾ 36

ਕਣੀਆਂ, ਪੰਨਾ 32

ਉਹੀ, ਪੰਨੇ 43—44

ਉਹੀ, ਪੰਨਾ 18

ਇੰਦਰਜੀਤ, ਉਹੀ ਪੁਸਤਕ, ਪੰਨਾ 40

ਕਣੀਆਂ, ਪੰਨਾ 16

ਉਹੀ, ਪੰਨੇ 22—23

ਇੰਦਰਜੀਤ ਕੌਰ, ਉਹੀ ਪੁਸਤਕ, ਪੰਨਾ 39

ਉਹੀ, ਪੰਨਾ 34


Refbacks

  • There are currently no refbacks.