ਸੂਚਨਾ ਤਕਨੀਕ ਦੇ ਦੌਰ ਵਿਚ ਮਾਨਵੀ ਰਿਸ਼ਤਿਆਂ ਦੇ ਰਸਾਤਲ ਦੀ ਗਾਥਾ : ਮਹੂਰਤ

swaranjit Sarao

Abstract


ਜਸਬੀਰ ਭੁੱਲਰ ਦਾ ਨਾਵਲ ‘ਮਹੂਰਤ’ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਲਿਖਿਆ ਨਵਾਂ ਨਾਵਲ ਹੈ। ਇਸ ਨਾਵਲ ਦੇ ਪਾਤਰ ਸੁਹੇਲ, ਇੰਦਰਾਣੀ, ਪ੍ਰਕਾਸ਼ ਆਨੰਦ, ਰਵੀਨਾ, ਦੀਪਕ, ਪੁਰਵਾ ਅਤੇ ਹੋਰ ਅਨੇਕਾਂ ਪਾਤਰ ਫ਼ਿਲਮੀ ਦੁਨੀਆਂ ਦੇ ਚਮਕਦੇ ਸਿਤਾਰੇ, ਡਾਇਰੈਕਟਰ, ਪ੍ਰੋਡਿਊਸਰ ਆਦਿ ਬਣ ਕੇ ਗਲੈਮਰ ਦੀ ਦੁਨੀਆਂ ਦੇ ਅਸਮਾਨ ਵਿਚ ਚਮਕਣਾ ਚਾਹੁੰਦੇ ਹਨ। ਇਹ ਪਾਤਰ ਆਪਣੀਆਂ ਇੱਛਾਵਾਂ/ਅਕਾਂਖਿਆਵਾਂ ਦੀ ਪੂਰਤੀ ਲਈ ਆਪਣੇ ਨਜ਼ਦੀਕੀ ਰਿਸ਼ਤਿਆਂ, ਮੋਹ—ਮੁਹੱਬਤ ਭਰੇ ਸੰਬੰਧਾਂ, ਪਰਿਵਾਰਕ ਫ਼ਰਜ਼ਾਂ ਤੇ ਰਿਸ਼ਤਿਆਂ ਦੇ ਨਿੱਘ ਤੋਂ ਕੋਰੇ ਸਦਾਚਾਰਕ ਪ੍ਰਤੀਮਾਨਾਂ ਨੂੰ ਤਿਲਾਂਜਲੀ ਦੇ ਰਹੇ ਹਨ।

Full Text:

PDF

References


ਜਸਬੀਰ ਭੁੱਲਰ, ਮਹੂਰਤ, ਪੰਨਾ—19

ਉਹੀ, ਪੰਨਾ—173

ਉਹੀ, ਪੰਨਾ—165

ਉਹੀ, ਪੰਨਾ—152

ਉਹੀ, ਪੰਨਾ—249

ਉਹੀ, ਪੰਨਾ—131

ਸੁਰਿੰਦਰ ਕੁਮਾਰ ਦਵੇਸ਼ਵਰ, ਸਮਾਜ, ਸੱਤਾ ਤੇ ਸਮਕਾਲੀ ਨਾਵਲ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ—119

ਮਹੂਰਤ, ਪੰਨਾ—250

ਵਨੀਤਾ, ਉਤਰ—ਆਧੁਨਿਕਤਾ ਅਤੇ ਪੰਜਾਬੀ ਕਵਿਤਾ, ਸ਼ਿਲਾਲੇਖ ਪ੍ਰਕਾਸ਼ਨ, ਦਿੱਲੀ, 1998, ਪੰਨਾ—31

ਮਹੂਰਤ, ਪੰਨਾ—240

ਰਵਿੰਦਰ ਕੁਮਾਰ (ਸੰਪਾ.), ਸਾਹਿਤ ਨਵ—ਸਿਧਾਂਤ : ਪੂਰਬਵਾਦ ਤੋਂ ਕੌਮਵਾਦ ਤੱਕ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨੇ—66—67

ਮਹੂਰਤ, ਪੰਨਾ—246

ਗੁਰਜੰਟ ਸਿੰਘ (ਸੰਪਾ.), ਸਮਕਾਲੀ ਪੰਜਾਬੀ ਗਲਪ ਬੋਧ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2011, ਪੰਨਾ—79

ਮਹੂਰਤ, ਪੰਨਾ—263


Refbacks

  • There are currently no refbacks.