ਪੰਜਾਬੀ ਨਾਵਲ ਵਿਚ ਭਾਰਤੀ ਸੰਸਕ੍ਰਿਤੀ ਦੇ ਸਘੰਰਸ਼ ਦੀ ਦਾਸਤਾਨ

swaranjit Sarao

Abstract


ਕੇਵਲ ਕਲੋਟੀ ਦੇ ਨਾਵਲਾਂ ਵਿਚ ਭਾਰਤੀ ਸੰਸਕ੍ਰਿਤੀ ਦਾ ਸੰਘਰਸ਼ਮਈ ਅਤੇ ਅਨੋਖਾ ਚਿਤਰਨ ਮਿਲਦਾ ਹੈ। ਉਸ ਦਾ ਨਾਵਲ ‘ਤਾਂਡਵ’ ਤਿਲੰਗਾਨਾਂ ਸੰਰਘਸ਼ ਰਾਹੀਂ ਮੁਜਾਰਿਆਂ ਦੇ ਘੋਲ ਨੂੰ ਪੁਨਰ ਸਿਰਜਤ ਕਰਦਾ ਹੋਇਆ ਸਧਾਰਨ ਵਿਅਕਤੀ ਵਿੱਚ ਨਵੀਂ ਚੇਤਨਾ ਦਾ ਸੰਚਾਰ ਕਰਦਾ ਹੈ। ਇਸ ਨਾਵਲ ਦਾ ਪਾਤਰ ਅਮਰੀਕ ਇਕ ਪਾਸੇ ਭਾਰਤੀ ਸੰਸਕ੍ਰਿਤੀ ਦੀਆਂ ਮਾਨਵਪੱਖੀ ਕੀਮਤਾਂ ਦਾ ਸੰਚਾਰ ਕਰਦਾ ਹੈ ਤਾਂ ਉਹ ਦੂਜੇ ਪਾਸੇ ਅਮਰੀਕਾ ਵਿਚ ਜਾ ਕੇ ਪੱਛਮੀ ਸੋਚ ਦਾ ਗੁਲਾਮ ਬਣਨ ਦੀ ਲਾਚਾਰੀ ਵੀ ਭੋਗਦਾ ਹੈ। ਇਸ ਨਾਵਲ ਵਿਚ ਭਾਰਤੀ ਰਹਿਤਲ ਨਾਲ ਜੁੜੇ ਪਾਤਰ ਪੂਰਬੀ ਕੀਮਤਾਂ ਦੀ ਨਿਸ਼ਾਨਦੇਹੀ ਕਰਦੇ ਹਨ ਅਤੇ ਤੀਜੇ ਭਾਗ ‘ਘਾਟੀ ਪੁਤਲੀਗਰਾਂ ਦੀ’ ਵਿਚ ਜਦੋਂ ਅਮਰੀਕ ਪੱਛਮੀ ਧਰਤੀ ’ਤੇ ਪਹੁੰਚ ਜਾਂਦਾ ਹੈ ਤਾਂ ਇਥੇ ਸਾਨੂੰ ਸਾਮਰਾਜੀ ਤਾਕਤਾਂ ਦੁਆਰਾ ਮਾਨਵਤਾ ਦੀ ਆਪਣੇ ਕੋਹਜੇ ਸੁਆਰਥਾਂ ਲਈ ਕੀਤੀ ਜਾਂਦੀ ਵਰਤੋਂ ਦੀ ਕਨਸੋ ਮਿਲਦੀ ਹੈ।


Full Text:

PDF

References


ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.) ਕੇਵਲ ਕਲੋਟੀ ਦੇ ਨਾਵਲ : ਵਿਚਾਰਧਾਰਾ ਤੇ ਬਿਰਤਾਂਤਕਾਰੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009, ਪੰਨਾ 73

ਉਹੀ ਪੰਨਾ।

ਡਾ. ਹਰਬੰਸ ਸਿੰਘ ਧੀਮਾਨ, ਸਮਦਰਸ਼ੀ ‘ਨਵਾਂ ਪੰਜਾਬੀ ਨਾਵਲ ਵਿਸ਼ੇਸ਼ ਅੰਕ*, ਦਸੰਬਰ—ਜਨਵਰੀ, 2005, ਪੰਨਾ—107

ਸਤਵਿੰਦਰ ਸਿੰਘ ਰਾਏ, ਕੇਵਲ ਕਲੋਟੀ ਦੀ ਨਾਵਲੀ ਚੇਤਨਾ, ਪੰਨਾ—34

ਕੇਵਲ ਕਲੋਟੀ, ਘਾਟੀ ਪੁਤਲੀਗਰਾਂ ਦੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ—22

ਸਤਵਿੰਦਰ ਸਿੰਘ ਰਾਏ, ਉਹੀ, ਪੰਨਾ—26

ਕੇਵਲ ਕਲੋਟੀ, ਹੋਣੀ ਇਕ ਦੇਸ਼ ਦੀ—2, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ—36

ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.), ਕੇਵਲ ਕਲੋਟੀ ਦੇ ਨਾਵਲ : ਵਿਚਾਰਧਾਰਾ ਤੇ ਬਿਰਤਾਂਤਕਾਰੀ, ਪੰਨਾ—54

ਸਤਵਿੰਦਰ ਸਿੰਘ ਰਾਏ, ਉਹੀ, ਪੰਨਾ—79

ਸੁਰਿੰਦਰ ਕੁਮਾਰ ਦਵੇਸ਼ਵਰ, ਸਮਾਜ, ਸੱਤਾ ਤੇ ਸਮਕਾਲੀ ਨਾਵਲ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ—10

ਸਤਵਿੰਦਰ ਸਿੰਘ ਰਾਏ, ਉਹੀ, ਪੰਨਾ—39

ਡਾ. ਟੀ. ਆਰ. ਵਿਨੋਦ, “ਬੋਧਿਕਤਾ ਤੇ ਖ਼ਰਾ ਉਤਰਦਾ ਨਾਵਲ, ਹੋਣੀ ਇੱਕ ਦੇਸ਼ ਦੀ”, ਦੇਸ਼ ਸੇਵਕ, ਮਿਤੀ 5 ਜੂਨ, 2005, ਪੰਨਾ—5

ਸੁਰਿੰਦਰ ਕੁਮਾਰ ਦਵੇਸ਼ਵਰ, ਸਮਾਜ, ਸੱਤਾ ਤੇ ਸਮਕਾਲੀ ਨਾਵਲ, ਪੰਨੇ—37—38

ਸਤਵਿੰਦਰ ਸਿੰਘ ਰਾਏ, ਉਹੀ, ਪੰਨਾ—26

ਉਹੀ, ਪੰਨੇ—32—33


Refbacks

  • There are currently no refbacks.